About Us Contact Number for Emergencies

Indian citizens, PIOs and OCIs within the jurisdiction of Consulate General of India are requested to contact following mobile number ONLY IN CASE OF AN EMERGENCY SUCH AS THEFT OF PASSPORT, DEATH AND MEDICAL EMERGENCY: 

EMERGENCY HELPLINE No. 0039-3881647527

PLEASE NOTE THAT THIS NUMBER SHOULD NOT BE USED FOR SOLICITING REGULAR CONSULAR SERVICES QUERIES OR FOR SEEKING ROUTINE INFORMATION. 

भारतीय महावाणिज्य दूतावास के अधिकार क्षेत्र के अंतर्गत आने वाले भारतीय नागरिकों, पीआईओ एवं ओसीआई कार्ड धारकों से अनुरोध किया जाता है कि केवल आपातकालीन स्थिति जैसेकि पासपोर्ट की चोरी, मृत्यु और चिकित्सा-सम्बंधित आपातकाल में निम्नलिखित मोबाइल नम्बर पर संपर्क करें:

आपातकालीन हेल्पलाइन नम्बर: 0039-3881647527

कृप्या ध्यान दें कि इस नम्बर को नियमित कोंसुलर प्रश्नों अथवा सामान्य सूचनाओं की जानकारी लेने के लिए प्रयोग ना करें।

ਭਾਰਤੀ ਕੌਂਸਲੇਟ ਮਿਲਾਨ ਦੇ ਅਧੀਨ ਆਣ ਵਾਲੇ ਭਾਰਤੀ ਨਾਗਰਿਕ, ਪੀ ਆਈ ਓ  ਤੇ ਓ ਸੀ ਆਈ ਕਾਰਡ ਧਾਰਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕੇ ਸਿਰਫ ਐਮਰਜੰਸੀ ਦੀ ਸਤਿਥੀ ਜਿਵੇਂ ਪਾਸਪੋਰਟ ਚੋਰੀ ਹੋਣ, ਮੌਤ ਅਤੇ ਮੈਡੀਕਲ ਐਮਰਜੰਸੀ ਹੇਂਠ ਲਿਖੇ ਨੰਬਰ ਤੇ ਸੰਪਰਕ ਕੀਤਾ ਜਾਵੇ

ਐਮਰਜੰਸੀ ਸੰਪਰਕ ਨੰਬਰ: 0039 -3881647527 

ਕਿਰਪਾ ਕਰਕੇ ਇਹ ਨੰਬਰ  ਕੌਂਸਲਰ ਸੇਵਾਵਾਂ ਦੀ ਜਾਣਕਾਰੀ ਲਈ ਨਾ ਵਰਤਿਆ ਜਾਵੇ

*****